Our Sikh History

Our Sikh History

Dela

ਇਸ ਪ੍ਰੋਗਰਾਮ ਵਿੱਚ ਆਪਾ ਗੱਲ ਕਰਾਂਗੇ ਜੀ ਸਿੱਖ ਰਾਜਨੀਤਿਕ ਵਿਚਾਰਧਾਰਾ ਦੀ, ਜੋ ਵਿਚਾਰਧਾਰਾ ਗੁਰੂ ਨਾਨਕ ਜੀ ਤੋਂ ਲੈ ਕੇ ਦਸਾ ਗੁਰੂ ਸਾਹਿਬਾਨਾਂ ਤੱਕ ਦੀ ਇਕ ਵਿਸ਼ੇਸ਼ ਦੇਣ ਹੈ।ਜਿਸ ਨੂੰ ਅਪਣਾ ਕੇ ਗੁਰੂ ਸਾਹਿਬਾਨਾਂ ਤੋਂ ਬਆਦ ਹੋਣ ਵਾਲੇ ਸਿੱਖ ਯੋਧਿਆਂ ਨੇ ਸਿੱਖ ਰਾਜ ਸਥਾਪਿਤ ਕਰ ਕੇ ਦੁਨੀਆ ਤੇ ਇਕ ਮਿਸਾਲ ਪੈਦਾ ਕਰ ਦਿੱਤੀ ਸੀ। ਉਸ ਤੋਂ ਬਾਦ ਜੋ ਵੀ ਘਟਨਾਵਾਂ ਵਾਪਰੀਆਂ, ਸਿੱਖ ਜਿਨਾਂ ਹਾਲਤਾਂ ਵਿੱਚ ਵੀ ਗੁਜ਼ਰੇ, ਉਹਨਾਂ ਹਾਲਤਾਂ ਨੂੰ ਆ...

Visa mer

ਇਸ ਪ੍ਰੋਗਰਾਮ ਵਿੱਚ ਆਪਾ ਗੱਲ ਕਰਾਂਗੇ ਜੀ ਸਿੱਖ ਰਾਜਨੀਤਿਕ ਵਿਚਾਰਧਾਰਾ ਦੀ, ਜੋ ਵਿਚਾਰਧਾਰਾ ਗੁਰੂ ਨਾਨਕ ਜੀ ਤੋਂ ਲੈ ਕੇ ਦਸਾ ਗੁਰੂ ਸਾਹਿਬਾਨਾਂ ਤੱਕ ਦੀ ਇਕ ਵਿਸ਼ੇਸ਼ ਦੇਣ ਹੈ।ਜਿਸ ਨੂੰ ਅਪਣਾ ਕੇ ਗੁਰੂ ਸਾਹਿਬਾਨਾਂ ਤੋਂ ਬਆਦ ਹੋਣ ਵਾਲੇ ਸਿੱਖ ਯੋਧਿਆਂ ਨੇ ਸਿੱਖ ਰਾਜ ਸਥਾਪਿਤ ਕਰ ਕੇ ਦੁਨੀਆ ਤੇ ਇਕ ਮਿਸਾਲ ਪੈਦਾ ਕਰ ਦਿੱਤੀ ਸੀ। ਉਸ ਤੋਂ ਬਾਦ ਜੋ ਵੀ ਘਟਨਾਵਾਂ ਵਾਪਰੀਆਂ, ਸਿੱਖ ਜਿਨਾਂ ਹਾਲਤਾਂ ਵਿੱਚ ਵੀ ਗੁਜ਼ਰੇ, ਉਹਨਾਂ ਹਾਲਤਾਂ ਨੂੰ ਆਪਾ ਇਸ ਪ੍ਰੋਗਰਾਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ।

Podden och tillhörande omslagsbild på den här sidan tillhör Our Sikh history. Innehållet i podden är skapat av Our Sikh history och inte av, eller tillsammans med, Poddtoppen.